Paramjit Hans ਨੂੰ ਆਇਆ ਗੁੱਸਾ, Gurpatwant Singh Pannu ਨੂੰ ਦੀ ਕੀਤੀ ਲਾਹ-ਪਾਹ |OneIndia Punjabi

2023-11-15 1

ਸੂਫੀ ਗਾਇਕ ਹੰਸ ਰਾਜ ਹੰਸ ਦੇ ਭਰਾ ਪਰਮਜੀਤ ਹੰਸ ਨੂੰ ਕੌਣ ਨਹੀਂ ਜਾਣਦਾ ਉਹ ਹਰ ਮੁੱਦੇ 'ਤੇ ਬੇਬਾਕੀ ਨਾਲ ਆਪਣੀ ਰਾਏ ਰੱਖਦੇ ਨੇ ਜੋ ਲੋਕਾਂ ਵਲੋਂ ਪਸੰਦ ਵੀ ਕੀਤਾ ਜਾਂਦਾ ਇਸ ਵਾਰ ਵੀ ਪਰਮਜੀਤ ਹੰਸ ਹੁਣ ਨੇ ਗੁਪਾਤਵੰਤ ਸਿੰਘ ਪਨੂੰ ਬਾਰੇ ਆਪਣੇ ਖੁਲ੍ਹ ਕੇ ਵਿਚਾਰ ਸਾਂਝੇ ਕੀਤੇ ਨੇ ਜੀ ਹਾਂ air india ਨੂੰ ਦਿੱਤੀ ਧਮਕੀ ਤੋਂ ਬਾਅਦ ਪਰਮਜੀਤ ਹੰਸ ਨੇ ਗੁਰਪਤਵੰਤ ਸਿੰਘ ਪੰਨੂ ਨੂੰ ਖੂਬ ਖਰੀਆਂ ਖਰੀਆਂ ਸੁਣਾਈਆਂ..
.
Paramjit Hans got angry, Gurpatwant Singh Pannu disrespected him.
.
.
.
#gurpatwantsinghpannu #paramjithans #punjabnews
~PR.182~